ਆਟੇ ਦੀ ਚਿੜੀ

By  |  0 Comments

ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਸਟਾਰਰ ਫ਼ਿਲਮ `ਆਟੇ ਦੀ ਚਿੜੀ` ਦਾ ਟਾਈਟਲ ਗੀਤ `ਆਟੇ ਦੀ ਚਿੜੀ` ਬੀਤੀ 13 ਅਕਤੂਬਰ ਨੂੰ ਵਰਲਡਵਾਈਡ ਰਿਲੀਜ਼ ਹੋਇਆ ਹੈ। ਲੋਕਧੁੰਨ ਦੀ ਪੇਸ਼ਕਸ਼ ਇਸ ਖ਼ੂਬਸੂਰਤ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ ਗਾਇਕ ਮਨਕੀਰਤ ਪੰਨੂ ਨੇ, ਜਦਕਿ ਮਨਮੋਹਕ ਸੰਗੀਤ `ਦਾ ਬੌਸ` ਨੇ ਦਿੱਤਾ ਹੈ। ਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਬੋਲ ਲਿਖੇ ਹਨ ਗੀਤਕਾਰ ਕਪਤਾਨ ਨੇ।

Comments & Suggestions

Comments & Suggestions