Punjabi Movies 2019

ਫ਼ਿਲਮ- ਦੋ ਦੂਣੀ ਪੰਜ         1
ਰਿਲੀਜ਼ ਡੇਟ- 11 ਜਨਵਰੀ
ਬੈਨਰ/ਨਿਰਮਾਤਾ- ਅਪਰਾ ਫ਼ਿਲਮਜ਼
ਨਿਰਦੇਸ਼ਕ- ਹੈਰੀ ਭੱਟੀ
ਐਕਟਰ- ਅੰਮ੍ਰਿਤ ਮਾਨ

ਫ਼ਿਲਮ- ਕਾਕੇ ਦਾ ਵਿਆਹ2222
ਰਿਲੀਜ਼ ਡੇਟ- 11 ਜਨਵਰੀ
ਬੈਨਰ/ਨਿਰਮਾਤਾ- ਵਿਨੀਤ ਉਪਾਧਿਆਏ, ਰਾਏ ਯੁਵਰਾਜ ਬੈਂਸ, ਬੱਬਰ ਧੰਜਲ
ਨਿਰਦੇਸ਼ਕ- ਰਾਏ ਯੁਵਰਾਜ ਬੈਂਸ
ਐਕਟਰ- ਜੋਰਡਨ ਸੰਧੂ, ਪ੍ਰਭਜੋਤ ਗਰੇਵਾਲ

ਫ਼ਿਲਮ- ਕਾਕਾ ਜੀ3
ਰਿਲੀਜ਼ ਡੇਟ- 25 ਜਨਵਰੀ
ਬੈਨਰ/ਨਿਰਮਾਤਾ- ਡ੍ਰੀਮ ਰਿਆਲਟੀ ਮੂਵੀਜ਼
ਨਿਰਦੇਸ਼ਕ- ਮਨਦੀਪ ਬੈਨੀਪਾਲ
ਐਕਟਰ- ਦੇਵ ਖਰੌੜ

ਫ਼ਿਲਮ- ਯਾਰਾ ਵੇya
ਰਿਲੀਜ਼ ਡੇਟ- 22 ਫਰਵਰੀ
ਬੈਨਰ/ਨਿਰਮਾਤਾ- ਗੋਰਡਨ ਬ੍ਰਿਜ ਪ੍ਰਾਈ: ਲਿਮਿ:
ਨਿਰਦੇਸ਼ਕ- ਰਾਕੇਸ਼ ਮਹਿਤਾ
ਐਕਟਰ- ਗਗਨ ਕੋਕਰੀ, ਮੋਨਿਕਾ ਗਿੱਲ

ਫ਼ਿਲਮ- ਸੁਰਖੀ ਬਿੰਦੀs
ਰਿਲੀਜ਼ ਡੇਟ- 8 ਮਾਰਚ
ਬੈਨਰ/ਨਿਰਮਾਤਾ- ਦੇਸੀ ਵਿਲੈਜ਼ਰ ਪਿਕਚਰਜ਼
ਨਿਰਦੇਸ਼ਕ- ਵਿਜੈ ਕੁਮਾਰ ਅਰੋੜਾ
ਐਕਟਰ- ਗੁਰਨਾਮ ਭੁੱਲਰ, ਸੋਨਮ ਬਾਜਵਾ

ਫ਼ਿਲਮ- ਕਾਲਾ ਸ਼ਾਹ ਕਾਲਾk
ਰਿਲੀਜ਼ ਡੇਟ- 15 ਮਾਰਚ
ਬੈਨਰ/ਨਿਰਮਾਤਾ- ਨੌਟੀ ਮੈਨ ਪ੍ਰੋਡਕਸ਼ਨ, ਇਨਫਿਨਟਰੀ ਪਿਕਚਰਸ ਅਤੇ ਡ੍ਰੀਮਟਾਇਟਾ ਐਂਟਰਟੇਨਮੈਂਟ
ਨਿਰਦੇਸ਼ਕ- ਅਮਰਜੀਤ ਸਿੰਘ
ਐਕਟਰ- ਬੀਨੂੰ ਢਿੱਲੋਂ, ਸਰਗੁਨ ਮਹਿਤਾ

ਫ਼ਿਲਮ- ਬਰਾਤ ਬੰਦੀba
ਰਿਲੀਜ਼ ਡੇਟ- 29 ਮਾਰਚ
ਬੈਨਰ/ਨਿਰਮਾਤਾ- ਡ੍ਰੀਮ ਵਰਕ ਪੋ੍ਰਡਕਸ਼ਨਜ਼, ਸਟਾਰ ਐਂਟਰਟੇਨਰਜ਼
ਨਿਰਦੇਸ਼ਕ- ਰਵੀ ਵਰਮਾ
ਐਕਟਰ– ਸ਼ੈਰੀ ਮਾਨ

ਫ਼ਿਲਮ– ਮੰਜੇ ਬਿਸਤਰੇ 2m2
ਰਿਲੀਜ਼ ਡੇਟ- 12 ਅਪੈ੍ਰਲ
ਬੈਨਰ/ਨਿਰਮਾਤਾ- ਹੰਬਲ ਮੋਸ਼ਨ ਪਿਕਚਰਜ਼
ਨਿਰਦੇਸ਼ਕ- ਬਲਜੀਤ ਸਿੰਘ ਦਿਓ
ਐਕਟਰ- ਗਿੱਪੀ ਗਰੇਵਾਲ, ਸਿੰਮੀ ਚਾਹਲ

ਫ਼ਿਲਮ- ਮੁਕਲਾਵਾm1
ਰਿਲੀਜ਼ ਡੇਟ- 3 ਮਈ
ਬੈਨਰ/ਨਿਰਮਾਤਾ- ਗੁਨਬੀਰ ਸਿੰਘ ਸਿੱਧੂ, ਮਨਮੋਰਡ ਸਿੱਧੂ
ਨਿਰਦੇਸ਼ਕ- ਸਿਮਰਜੀਤ ਸਿੰਘ
ਐਕਟਰ-ਐਮੀ ਵਿਰਕ, ਸੋਨਮ ਬਾਜਵਾ

ਫ਼ਿਲਮ- ਛੜਾs1
ਰਿਲੀਜ਼ ਡੇਟ- 24 ਮਈ
ਬੈਨਰ/ਨਿਰਮਾਤਾ-ਅਤੁਲ ਭੱਲਾ, ਅਮਿਤ ਭੱਲਾ
ਨਿਰਦੇਸ਼ਕ- ਜਗਦੀਪ ਸਿੱਧੂ
ਐਕਟਰ-ਦਿਲਜੀਤ ਦੁਸਾਂਝ, ਨੀਰੂ ਬਾਜਵਾ

ਫ਼ਿਲਮ- ਸਰਾਭਾk1
ਰਿਲੀਜ਼ ਡੇਟ- 24 ਮਈ
ਬੈਨਰ/ਨਿਰਮਾਤਾ- ਕਵੀ ਰਾਜ ਫ਼ਿਲਮ

 

 

ਫ਼ਿਲਮ- ਨਿੱਕਾ ਜ਼ੈਲਦਾਰ 3 nikka
ਰਿਲੀਜ਼ ਡੇਟ- 21 ਜੂਨ
ਬੈਨਰ/ਨਿਰਮਾਤਾ- ਪਟਿਆਲਾ ਮੋਸ਼ਨ ਪਿਕਚਰਜ਼
ਨਿਰਦੇਸ਼ਕ- ਸਿਮਰਜੀਤ ਸਿੰਘ
ਐਕਟਰ- ਐਮੀ ਵਿਰਕ, ਸੋਨਮ ਬਾਜਵਾ

ਫ਼ਿਲਮ- ਕਿੱਟੀ ਪਾਰਟੀ kiity
ਰਿਲੀਜ਼ ਡੇਟ- 12 ਜੁਲਾਈ
ਬੈਨਰ/ਨਿਰਮਾਤਾ- ਐਰੀ ਪੋ੍ਰਡਕਸ਼ਨ, ਨਵ ਬਾਜਵਾ
ਨਿਰਦੇਸ਼ਕ- ਨਵ ਬਾਜਵਾ
ਐਕਟਰ- ਨਵ ਬਾਜਵਾ