Upcoming Movies
ਆਉਣ ਵਾਲੀਆਂ ਪੰਜਾਬੀ ਫ਼ਿਲਮਾਂ
ਰਿਲੀਜ਼ ਡੇਟ-9 ਅਗਸਤ 2024 ਫ਼ਿਲਮ-ਰੋਜ਼,ਰੋਜ਼ੀ ਤੇ ਗੁਲਾਬ
ਨਿਰਮਾਣ ਘਰ-ੳਮਜੀ ਸਿਨੇ ਵਰਲਡ,ਡਾਇਮੰਡ ਸਟਾਰ ਵਰਲਡਾਈਡ
ਨਿਰਦੇਸ਼ਕ-ਮਨਵੀਰ ਬਰਾੜ
ਐਕਟਰ-ਗੁਰਨਾਮ ਭੁੱਲਰ, ਮਾਹੀ ਸ਼ਰਮਾ,ਪ੍ਰਾਂਜਲ ਦਹਿਆ
ਕਹਾਣੀ-ਪ੍ਰੀਤ ਸੰਗਰੇੜੀ
ਰਿਲੀਜ਼ ਡੇਟ-23 ਅਗਸਤ 2024
ਫ਼ਿਲਮ-ਹਾਏ ਬੀਬੀਏ ਕਿੱਥੇ ਫੱਸ ਗਏ
ਨਿਰਮਾਣ ਘਰ-ਸੰਧੂ ਇੰਟਰਟੇਨਮੈਂਟ, ਮਾਝਾ ਪ੍ਰੋਡਕਸ਼ਨਜ਼ ਅਤੇ ਰੀਲਜ਼ ਰਿਅਲ ਇੰਟਰਟੇਨਮੈਂਟ
ਨਿਰਦੇਸ਼ਕ-ਸਿਮਰਨਜੀਤ ਸਿੰਘ ਹੁੰਦਲ
ਐਕਟਰ-ਰਵਿੰਦਰ ਮੰਦ, ਬਲਜਿੰਦਰ ਕੌਰ,ਅਨੀਤਾ ਦੇਵਗਨ
ਕਹਾਣੀ-ਸਿਮਰਨਜੀਤ ਸਿੰਘ ਹੁੰਦਲ
ਰਿਲੀਜ਼ ਡੇਟ-30 ਅਗਸਤ 2024 ਫ਼ਿਲਮ-ਗਾਂਧੀ-3
ਨਿਰਮਾਣ ਘਰ-ਡਰੀਮ ਰਿਯਲਟੀ ਮੂਵੀਜ਼, ਰਵਨੀਤ ਚਾਹਲ
ਨਿਰਦੇਸ਼ਕ-ਮਨਦੀਪ ਬੇਨੀਪਾਲ
ਐਕਟਰ-ਦੇਵ ਖਰੋੜ
ਰਿਲੀਜ਼ ਡੇਟ-30 ਅਗਸਤ 2024 ਫ਼ਿਲਮ-ਰਜਨੀ
ਨਿਰਮਾਣ ਘਰ- ਮੈਡ 4 ਫਿਲਮਜ਼
ਨਿਰਦੇਸ਼ਕ-ਅਮਰ ਹੁੰਦਲ
ਐਕਟਰ-ਰੂਪੀ ਗਿੱਲ
ਰਿਲੀਜ਼ ਡੇਟ-13 ਸਤੰਬਰ 2024 ਫ਼ਿਲਮ-ਅਰਦਾਸ-ਸਰਬੱਤ ਦੇ ਭਲੇ ਦੀ
ਨਿਰਮਾਣ ਘਰ-ਹੰਬਲ ਮੋਸ਼ਨ ਪਿਕਚਰਜ਼, ਜੀਓ ਸਟੂਡੀਓਜ਼, ਪੈਨੋਰਮਾ ਸਟੂਡੀਓਜ਼
ਨਿਰਦੇਸ਼ਕ-ਗਿੱਪੀ ਗਰੇਵਾਲ
ਐਕਟਰ-ਗਿੱਪੀ ਗਰੇਵਾਲ,ਜੈਸਮੀਨ ਭਸੀਨ,ਗੁਰਪ੍ਰੀਤ ਘੁੱਗੀ
ਕਹਾਣੀ-ਗਿੱਪੀ ਗਰੇਵਾਲ
ਰਿਲੀਜ਼ ਡੇਟ-4 ਅਕਤੂਬਰ 2024
ਫ਼ਿਲਮ-ਸ਼ਾਹਕੋਟ
ਨਿਰਮਾਣ ਘਰ- ਏਮ 7 ਸਕਾਈ ਸਟੂਡਿਓਜ਼ ,751 ਫਿਲਮਜ਼ ਐਂਡ ਰਾਪਾ ਨੂਈਜ਼ ਫਿਲਮਜ਼
ਨਿਰਦੇਸ਼ਕ-ਰਾਜੀਵ ਢੀਂਗਰਾ
ਐਕਟਰ-ਗੁਰੂ ਰੰਧਾਵਾ,ਈਸ਼ਾ ਤਲਵਾਰ,ਰਾਜ ਬੱਬਰ
ਕਹਾਣੀ-ਰਾਜੀਵ ਢੀਂਗਰਾ
ਰਿਲੀਜ਼ ਡੇਟ-8 ਨਵੰਬਰ 2024
ਫ਼ਿਲਮ-ਆਪਣੇ ਘਰ ਬੇਗਾਨੇ
ਨਿਰਮਾਣ ਘਰ-ਗੈਂਗ ਆੱਫ ਫਿਲਮਮੇਕਰਜ਼ , ਰੈਵਿਸ਼ਿੰਗ ਇੰਟਰਟੇਨਮੈਂਟ
ਨਿਰਦੇਸ਼ਕ-ਬਲਰਾਜ ਸਿਆਲ
ਐਕਟਰ-ਰੋਸ਼ਨ ਪਿ੍ਰੰਸ,ਕੁਲਰਾਜ ਰੰਧਾਵਾ,ਯੋਗਰਾਜ ਸਿੰਘ
ਕਹਾਣੀ-ਬਲਰਾਜ ਸਿਆਲ
ਰਿਲੀਜ਼ ਡੇਟ-21 ਮਾਰਚ 2025
ਫ਼ਿਲਮ-ਦੀਵਾਨਾ ਨਿਰਮਾਣ ਘਰ-ੳਮਜੀ ਸਿਨੇ ਵਰਲਡ,ਡਾਇਮੰਡ ਸਟਾਰ ਵਰਲਡਾਈਡ
ਨਿਰਦੇਸ਼ਕ-ਮੁਨੀਸ਼ ਸਾਹਨੀ
ਐਕਟਰ-ਗੁਰਨਾਮ ਭੁੱਲਰ
ਕਹਾਣੀ-
ਰਿਲੀਜ਼ ਡੇਟ-2025
ਫ਼ਿਲਮ-ਮਿਸਟਰ ਐਂਡ ਮਿਸਿਸ 420
ਨਿਰਮਾਣ ਘਰ-
ਨਿਰਦੇਸ਼ਕ-ਸ਼ਿਤਿਜ ਚੌਧਰੀ
ਐਕਟਰ-
ਕਹਾਣੀ-ਨਰੇਸ਼ ਕਥੂਰੀਆ