ਗਾਇਕ ਗੁਰਮੀਤ ਸਿੰਘ ਦਾ ਨਵਾਂ ਗੀਤ `ਚੰਨਾ`

By  |  0 Comments

ਪ੍ਰਸਿੱਧ ਸੰਗੀਤਕਾਰ ਤੇ ਗਾਇਕ ਗੁਰਮੀਤ ਸਿੰਘ ਦਾ ਨਵਾਂ ਗੀਤ `ਚੰਨਾ` ਅੱਜ 23 ਅਕਤੂਬਰ ਨੂੰ ਪੀ.ਟੀ.ਸੀ. ਪੰਜਾਬੀ ਤੇ ਪੀ.ਟੀ.ਸੀ. ਚੱਕਦੇ ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਆਵਾਜ਼ ਤੇ ਸੰਗੀਤ ਗੁਰਮੀਤ ਸਿੰਘ ਨੇ ਹੀ ਦਿੱਤਾ ਹੈ। ਇਸ ਗੀਤ ਦੇ ਖ਼ੂਬਸੂਰਤ ਬੋਲ ਰਾਜ ਰਣਜੋਧ ਨੇ ਲਿਖੇ ਹਨ। ਪ੍ਰਮੋਦ ਸ਼ਰਮਾ ਰਾਣਾ ਵੱਲੋਂ ਖ਼ੂਬਸੂਰਤ ਲੋਕੇਸ਼ਨਾਂ `ਤੇ ਇਸ ਗੀਤ ਨੂੰ ਫ਼ਿਲਮਾਇਆ ਗਿਆ ਹੈ। ਗੀਤ ਵਿਚ ਗੁਰਮੀਤ ਸਿੰਘ ਦੇ ਨਾਲ ਮਾਡਲ ਕਰਿਸ਼ਮਾ ਕੌਲ ਨੇ ਅਦਾਕਾਰੀ ਕੀਤੀ ਹੈ। ਟੀ. ਸੀਰੀਜ਼ ਦੇ ਲੇਬਲ ਹੇਠ ਇਹ ਗਾਣਾ ਸੋਸ਼ਲ ਮੀਡੀਆ `ਤੇ ਵੀ ਪਸੰਦ ਕੀਤਾ ਜਾ ਰਿਹਾ ਹੈ।

Comments & Suggestions

Comments & Suggestions