ਗੀਤ ‘ਨਾਟੂ ਨਾਟੂ’ ਅਤੇ ‘ਦਿ ਐਲੀਫੈਂਟ ਵਿਸ੍ਹਪਰਸ’ ਨੇ ਜਿਤੇ ਆਸਕਰ ਪੁਰਸਕਾਰ।

By  |  0 Comments

ਦੋ ਭਾਰਤੀ ਫਿ਼ਲਮਾਂ ਨੂੰ ਆਸਕਰ ਮਿਲੇ ਹਨ। ਫਿ਼ਲਮ ‘ਆਰ ਆਰ ਆਰ’ ਦੇ ਗੀਤ ‘ਨਾਟੂ ਨਾਟੂ’ (ਨੱਚੋ ਨੱਚੋ) ਨੂੰ ‘ਬੈਸਟ ਓਰਿਜਨਲ ਸੌਂਗ’ ਅਤੇ ‘ਦਿ ਐਲੀਫੈਂਟ ਵਿਸ੍ਹਪਰਸ’ ਨੂੰ ‘ਬੈਸਟ ਡਾਕੂਮੈਂਟਰੀ’ (ਸ਼ੋਰਟ ਸਬਜੈਕਟ)। ਕਾਰਤਿਕੀ ਗੋਨਸੈਲਵੇਜ਼ ਦਵਾਰਾ ਨਿਰਦੇਸ਼ਿਤ ਅਤੇ ਗੁਨੀਤ ਮੋਂਗਾ ਵੱਲੋਂ ਬਣਾਈ ਇਹ ਫਿ਼ਲਮ ਇਸ ਕੈਟੇਗਰੀ ਦਾ ਅਵਾਰਡ ਜਿੱਤਣ ਵਾਲੀ ਪਹਿਲੀ ਫਿਲਮ ਹੈ। ਭਾਰਤੀ ਸਿਨੇ-ਪ੍ਰੇਮੀਆਂ ਨੂੰ ਇਸ ਪ੍ਰਾਪਤੀ ਦੀਆਂ ਮੁਬਾਰਕਾਂ!

Comments & Suggestions

Comments & Suggestions