ਚਰਚਾ ‘ਚ ਹੈ ਪਰਮੀਸ਼ ਵਰਮਾ ਦਾ ਨਵਾਂ ਗਾਣਾ ਸਭ ਫੜੇ ਜਾਣਗੇ

By  |  0 Comments

ਗਾਇਕ ਤੇ ਵੀਡੀਓ ਨਿਰਦੇਸ਼ਕ ਪਰਮੀਸ਼ ਵਰਮਾ ਦਾ ਨਵਾਂ ਗੀਤ ‘ਸਭ ਫੜੇ ਜਾਣਗੇ’ ਚਰਚਾ ਵਿਚ ਹੈ। ਦੇਸੀ ਕ੍ਰਿਊ ਦੇ ਮਿਊਜ਼ਿਕ ਵਿਚ ਸਜਿਆ ਇਹ ਗੀਤ ਸਰਬਾ ਮਾਨ ਵੱਲੋਂ ਲਿਖਿਆ ਗਿਆ ਹੈ। ਪਰਮੀਸ਼ ਵਰਮਾ ਵੱਲੋਂ ਇਸ ਗਾਣੇ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਨਿਰਦੇਸ਼ਤ ਕਰਕੇ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

Comments & Suggestions

Comments & Suggestions