‘ਚੱਲ ਦਿਲਾ’ ਤੋਂ ਬਾਅਦ ‘ਰੱਬ ਨੇ ਮਿਲਾਇਆ’ ਵੀ ਮਜ਼ੇਦਾਰ ਗੀਤ / ‘Chal Dila’ & ‘Rabb Ne Milaya’ from ‘Chandigarh-Amritsar-Chandigarh’

By  |  0 Comments

ਕਰੀਨਾ ਕਪੂਰ ਨੇ ਸਭ ਨੂੰ ਫ਼ਿਲਮ ਵੇਖਣ ਲਈ ਕਿਹਾ

(ਪ:ਸ) ਸੁਮਿਤ ਦੱਤ, ਡ੍ਰੀਮਬੁੱਕ ਪ੍ਰੋਡਕਸ਼ਨਸ ਅਤੇ ਲਿਓਸਟਰਾਇਡ ਦੀ ਪੇਸ਼ਕਾਰੀ ਫ਼ਿਲਮ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਦੇ ਸੰਗੀਤ ਵਿਚ ਸਰੋਤਿਆਂ-ਦਰਸ਼ਕਾਂ ਦੇ ਸੁਣਨ-ਵੇਖਣ ਹਿੱਤ 16 ਮਈ ਨੂੰ ਸ਼ਾਮਲ ਹੋਏ ਖੂਬਸੂਰਤ ਗੀਤ “ਚਲ ਦਿਲਾ” ਜਿਸ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਰਿੱਕੀ ਖ਼ਾਨ ਨੇ ਅਤੇ ਲਿਖਆ ਵੀ ਉਸੇ ਦਾ ਹੈੈ। ਜਤਿੰਦਰ ਸ਼ਾਹ ਦੁਆਰਾ ਬੜੀ ਹੀ ਦਿਲ ਛੂਹਣ ਵਾਲੀ ਧੁਨ ਨਾਲ ਸਵਾਰਿਆ ਇਹ ਗੀਤ ਜਿਸ ਵਿਚ ਫ਼ਿਲਮ ਦੇ ਦੋਨੋਂ ਮੁੱਖ ਕਿਰਦਾਰ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਕੈਮਿਸਟ੍ਰੀ ਵੀ ਬੜੇ ਦਿਲਕਸ਼ ਅੰਦਾਜ਼ ਵਿਚ ਦਿਸ ਰਹੀ ਹੈ, ਜਿਸ ਕਰਕੇ ਸ਼ੋਸ਼ਲ ਮੀਡੀਆ ਤੇ ਆਉਂਦਿਆਂ ਹੀ ਇਹ ਗੀਤ ਨੌਜਵਾਨਾਂ ਦੇ ਦਿਲਾਂ ਤੇ ਛਾਅ ਗਿਆ ਅਤੇ ਕਿਹਾ ਹਾ ਸਕਦਾ ਹੈ ਕਿ ਸੱਚਮੁਚ ਹੀ ਸੁਣਨ ਵਾਲਾ ਗੀਤ ਹੈ ‘ਚੱਲ ਦਿਲਾ’।


ਇਸ ਤੋਂ ਬਾਅਦ ਬੈਕ ਟੂ ਬੈਕ ਕਹਿ ਲੋ ਜਾਂ ਨਹਿਲੇ ਪੇ ਦਹਿਲਾ ਇਕ ਹੋਰ ਮਜ਼ੇਦਾਰ ਗੀਤ ‘ਰੱਬ ਨੇ ਮਿਲਾਇਆ’ ਵੀ 18 ਮਈ ਨੂੰ ਰਿਲੀਜ਼ ਹੋ ਗਿਆ ਹੈ। ਕਮਲ ਖਾਨ ਦੇ ਗਾਏ ਅਤੇ ਰਿਕੀ ਖਾਨ ਦੇ ਲਿਖੇ ਇਸ ਗੀਤ ਨੂੰ ਵੀ ਜਤਿੰਦਰ ਸ਼ਾਹ ਨੇ ਕੰਪੋਜ਼ ਕੀਤਾ ਹੈ। ਗੀਤ ਦੀ ਵੀਡੀਓ ਵੀ ਫ਼ਿਲਮ ਦੇ ਪੂਰੇ ਕੰਨਸੈਪਟ ਤੋਂ ਅਲੱਗ ਹੈ। ਆਮਤ ਤੌਰ ਤੇ ਅਸੀਂ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਨੂੰ ਹਮੇਸ਼ਾ ਬਹਿਸ ਕਰਦੇ ਦੇਖਿਆ ਹੈ ਪਰ ਇਸ ਗੀਤ ਰਾਹੀਂ ਸ਼ਾਇਦ ਪਹਿਲੀ ਵਾਰ ਦੋਨਾਂ ਨੂੰ ਇਕ ਦੂਸਰੇ ਨਾਲ ਪਿਆਰ ਹੋਵੇਗਾ।

ਹਰ ਫ਼ਿਲਮ ਦੀ ਕਹਾਣੀ ‘ਚ ਜਜ਼ਬਾਤ ਜ਼ਰੂਰੀ ਹੁੰਦੇ ਹਨ ਚਾਹੇ ਉਹ ਰੋਮਾਂਟਿਕ, ਉਦਾਸੀ ਹਾਂ ਕਾਮੇਡੀ ਭਰਪੂਰ ਹੋਣ ਅਤੇ ਫ਼ਿਲਮ ਦਾ ਗੀਤ-ਸੰਗੀਤ ਇਨ੍ਹਾਂ ਜਜ਼ਬਾਤਾਂ ਨੂੰ ਹੋਰ ਗੂੜੇ ਰੰਗਾਂ ਨਾਲ ਦਿਲਕਸ਼ ਬਣਾਉਂਦਾ ਹੈ।ਜਿੱਥੇ ਇਸ ਫ਼ਿਲਮ ਦਾ ਟ੍ਰੇਲਰ ਹਰ ਇਕ ਨੇ ਪਸੰਦ ਕੀਤਾ ਹੈ ਉੱਥੇ ਪਹਿਲੇ ਰਿਲੀਜ਼ ਹੋਏ ਇਸ ਫ਼ਿਲਮ ਦੇ ਗੀਤ ਵੀ ਸੰਗੀਤ ਪ੍ਰੇਮੀਆਂ ਦੀ ਜ਼ੁਬਾਨ ਤੇ ਚੜ ਚੁੱਕੇ ਹਨ।

ਕਰਨ ਆਰ ਗੁਲਿਆਨੀ ਦੁਆਰਾ ਡਾਇਰੈਕਟ ਕੀਤੀ ਇਸ ਰੋਮਾਂਟਿਕ, ਕਾਮੇਡੀ ਅਤੇ ਜਜ਼ਬਾਤਾਂ ਭਰਪੂਰ ਫ਼ਿਲਮ ਦਾ ਸਕ੍ਰੀਨਪਲੇ ਅਤੇ ਡਾਇਲਾਗਸ ਲਿਖੇ ਹਨ ਨਰੇਸ਼ ਕਥੂਰੀਆ ਨੇ ਲਿਖੇ ਹਨ। ਫ਼ਿਲਮ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਤਿਆਰ ਕੀਤਾ ਗਿਆ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਸਟਾਰਰ ਇਸ ਫ਼ਿਲਮ ਦੇ ਨਿਰਮਾਤਾ ਸੁਮਿਤ ਦੱਤ, ਅਨੁਪਮਾ ਕਟਕਰ ਅਤੇ ਏਰਾ ਦੱਤ ਨੇ ਜਾਣਕਾਰੀ ਦਿੱਤੀ ਕਿ ਵਿਸ਼ਵ ਭਰ ਵਿੱਚ ਇਹ ਫ਼ਿਲਮ ਮੁਨੀਸ਼ ਸਾਹਨੀ (ਓਮਜੀ ਗਰੁੱਪ) ਵਲੋਂ 24 ਮਈ ਨੂੰ ਸਿਨੇਮਾਂ ਘਰਾਂ ਵਿਚ ਉਤਾਰੀ ਜਾ ਰਹੀ ਹੈ। ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਵੀ ਸਭ ਦਰਸ਼ਕਾਂ ਨੂੰ ਸ਼ੋਸ਼ਲ ਮੀਡੀਆ ਰਾਹੀ ਆਪਣੀ ਵੀਡੀਓ ਸ਼ੇਅਰ ਕਰ ਕੇ ਇਸ ਫ਼ਿਲਮ ਨੂੰ ਵੇਖਣ ਲਈ ਕਿਹਾ ਹੈ।

https://www.youtube.com/watch?v=fPRomPeeMr8


‘Chal Dila’ from ‘Chandigarh-Amritsar-Chandigarh’

(P.S) The makers of Chandigarh-Amritsar-Chandigarh have released a new sad-romantic song from their upcoming movie, which is titled as ‘Chal Dila’. The song is sung by Ricky Khan. The lyrics of the song are also penned down by Ricky Khan. Jatinder Shah has composed the song. The video of the song is apt to lyrics and the chemistry between both the leads Gippy Grewal and Sargun Mehta is quite obvious. The trailer and the two songs from the movie have already achieved great success and increased the excitement among the audience about the movie.

     Singer-Actor Gippy Grewal said, “Chandigarh-Amritsar-Chandigarh is one my favorite projects of mine. And as a team, we tried to make sure that every minute detail will be taken care like accent and body language of both the places and Music. I believe music is a very important asset to the film. I am sure that this song ‘Chal Dila‘will surely make audiences to remember their loved ones.”

     Directed by Karan R Guliani, Chandigarh-Amritsar-Chandigarh is a romantic comedy written by Naresh Kathooria. Music and Background score has given by Jatinder Shah. The whole project is produced by Sumit Dutt, Anupama Katkar and Eara Dutt.  The film will bring Sargun Mehta and Gippy Grewal on the screen together for the first time.

     Worldwide distribution of the film is done by Munish Sahni’s Omjee Group. The song ‘Chal Dila‘ has been released on the Times Music’s official YouTube channel on 16th May, 2019 and the film will be releasing on 24th May, 2019. 

‘Rab Ne Milaya’ from Chandigarh Amritsar Chandigarh

(P.S) Here comes the romantic number from Gippy Grewal & Sargun Mehta starrer Punjabi movie ‘Chandigarh-Amritsar-Chandigarh’. The title of the song is ‘Rab Ne Milaya’. This song has been sung by Kamal Khan. Lyrics of this song have been penned by Ricky Khan, and the music has been composed by ace music director, Jatinder Shah. The video of the song seems to be different from the entire concept of the film in which all we see is Sargun and Gippy fighting and arguing with each other. This song might be the first time where the actors start falling in love with each other. The trailer and the previously released songs of the film, ‘Ambersar De Papad’, ‘Aaja Billo Katthe Nachiye’, and ‘Chal Dila’ have already given a boost to the excitement among the audience.

Singer-Actor Gippy Grewal said, “Chandigarh-Amritsar-Chandigarh is one of my favorite projects of mine. And as a team, we tried to make sure that every minute detail will be taken care like accent and body language of both the places and Music. I believe music is a very important asset to the film. I am sure that this song ‘Rab Ne Milaya’ will surely make audiences fall in love again.”

The film is directed by Karan R Guliani, and stars Sargun Mehta and Gippy Grewal as the lead actors of the film. Chandigarh Amritsar Chandigarh is a romantic comedy which has been written by Naresh Kathooria. Music and the background of the film have been given by Jatinder Shah. The entire project is produced by Sumit Dutt, Eara Dutt and Anupama Katkar. This will be the first time that the audience will get to see Sargun and Gippy sharing the screen.

Munish Sahni’s Omjee Group has distributed the film worldwide. The song ‘Rab Ne Milaya‘ has been released on the official YouTube channel of Times Music on 18th May, 2019 and he film will be releasing on 24th May, 2019.

Comments & Suggestions

Comments & Suggestions