ਜਿੱਤੋ ‘ਮੰਜੇ ਬਿਸਤਰੇ 2’ ਦੇ ਪ੍ਰੀਮੀਅਰ ਸ਼ੋਅ ਦੀਆਂ ਟਿਕਟਾਂ / ‘Manje Bistre 2’ Contest – Win Premiere Show Tickets

By  |  0 Comments

ਗਿੱਪੀ ਗਰੇਵਾਲ ਲੈ ਕੇ ਆਏ ਹਨ ‘ਮੰਜੇ ਬਿਸਤਰੇ 2’ ਕੰਨਟੈਸਟ

ਜਿਸ ਵਿਚ ਭਾਗ ਲੈ ਕੇ ਤੁਸੀਂ ਜਿੱਤ ਸਕਦੇ ਹੋ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਮੰਜੇ ਬਿਸਤਰੇ 2’ ਦਾ ਪ੍ਰੀਮੀਅਰ ਸ਼ੋਅ ਦੇਖਣ ਦਾ ਮੌਕਾ, ਉਹ ਵੀ ਫਿਲਮ ਦੀ ਸਟਾਰ ਕਾਸਟ ਦੇ ਨਾਲ।

ਕੰਨਟੈਸਟ ਵਿਚ ਭਾਗ ਲੈਣ ਦੀ ਪੂਰੀ ਜਾਣਕਾਰੀ ਲਈ ਉੱਪਰ ਦਿੱਤੀ ਗਈ ਵੀਡੀਓ ਨੂੰ ਦੇਖੋ।

‘Manje Bistre 2’ Contest – Win Premiere Show Tickets

Contest Alert 📣
Show us your moves on ‘Current’ track and stand a chance to win Manje Bistre 2 premiere tickets with the star cast!
Get set dance 💃🏻🕺🏼

For complete details of contest, watch the above video.

Comments & Suggestions

Comments & Suggestions