ਦਾਦਾ ਸਾਹਿਬ ਫਾਲਕੇ ਐਵਾਰਡਜ਼ 2023

By  |  0 Comments

ਬੀਤੇ ਹਫਤੇ ਮੁੰਬਈ ਵਿਖੇ ਹੋਏ ‘ਦਾਦਾ ਸਾਹਿਬ ਫਾਲਕੇ ਐਵਾਰਡਜ਼ 2023’ ਵਿਚ ਫ਼ਿਲਮ ‘ਆਰ ਆਰ ਆਰ’ ਨੂੰ ‘ਫ਼ਿਲਮ ਆਫ ਦਾ ਯੀਅਰ’ ਅਤੇ ‘ਦਾ ਕਸ਼ਮੀਰ ਫਾਈਲਜ਼’ ਨੂੰ ਸਰਬੋਤਮ ਨਾਲ ਫ਼ਿਲਮ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਲੀਆ ਭੱਟ ਨੂੰ ਫ਼ਿਲਮ ‘ਗੰਗੂ ਬਾਈ ਕਾਠੀਆਵਾੜੀ’ ਅਤੇ ਰਣਬੀਰ ਕਪੂਰ ਨੂੰ ਫ਼ਿਲਮ ‘ਬ੍ਰਹਮਾਸਤਰ’ ਲਈ ਸਰਬੋਤਮ ਐਕਟਰਾਂ ਦੇ ਐਵਾਰਡ ਦਿੱਤੇ ਗਏ ਹਨ। ਵੱਡੇ ਫਿਲਮ ਅਦਾਕਾਰਾਂ ਦੀ ਹਾਜ਼ਰੀ ਵਿਚ ਹੋਏ ਇਸ ਪੁਰਸਕਾਰ ਸਮਾਰੋਹ ਮੌਕੇ ਬਾਕੀ ਜੇਤੂਆਂ ਦੇ ਨਾਲ ਨਾਲ ਅਦਾਕਾਰਾ ਰੇਖਾ ਨੂੰ ਉਹਨਾਂ ਦੇ ਬਾਲੀਵੁੱਡ ਵਿਚ ਪਾਏ ਵੱਡੇਮੁੱਲੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ ।

Comments & Suggestions

Comments & Suggestions