ਨਿਕਲੇ ਕਰੰਟ

By  |  0 Comments

ਨੌਜਵਾਨ ਦਿਲਾਂ ਦੀ ਧੜਕਣ ਜੱਸੀ ਗਿੱਲ ਤੇ ਨੇਹਾ ਕੱਕੜ ਦਾ ਡਿਊਟ ਗੀਤ `ਨਿਕਲੇ ਕਰੰਟ` ਮਿਊਜ਼ਿਕ ਇੰਡਸਟਰੀ ਵਿਚ ਰਿਲੀਜ਼ ਹੁੰਦੇ ਹੀ ਧਮਾਲਾਂ ਪਾ ਰਿਹਾ ਹੈ। ਪ੍ਰਸਿੱਧ ਗੀਤਕਾਰ ਜਾਨੀ ਨੇ ਇਸ ਗੀਤ ਦੇ ਬੋਲ ਲਿਖੇ ਹਨ। ਸੁੱਖ-ਏ-ਮਿਊਜ਼ਿਕਲ ਡਾਕਟਰਜ਼ ਵੱਲੋਂ ਇਸ ਗੀਤ ਦਾ ਖ਼ੂਬਸੂਰਤ ਸੰਗੀਤ ਦਿੱਤਾ ਗਿਆ ਹੈ ਅਤੇ ਵੀਡੀਓ ਫ਼ਿਲਮਾਂਕਣ ਅਰਵਿੰਦਰ ਖਹਿਰਾ ਨੇ ਕੀਤਾ ਹੈ। ਇਸ ਗੀਤ ਨੂੰ ਟੀ. ਸੀਰੀਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ।

Comments & Suggestions

Comments & Suggestions