Punjabi Screen

ਨਿਰਦੇਸ਼ਕ ਮੁਸ਼ਤਾਕ ਪਾਸ਼ਾ ‘ਦਾਦਾ ਸਾਹਿਬ ਫਾਲਕੇ’ ਅਕਾਦਮੀ ਐਵਾਰਡ ਨਾਲ ਸਨਮਾਨਿਤ

Written by Punjabi Screen

ਸੀਰੀਅਲ ਅਤੇ ਫ਼ਿਲਮ ਨਿਰਦੇਸ਼ਕ ਮੁਸ਼ਤਾਕ ਪਾਸ਼ਾ ਨੂੰ ‘ਦਾਦਾ ਸਾਹਿਬ ਫਾਲਕੇ’ ਅਕਾਦਮੀ ਐਵਾਰਡ ਨਾਲ ਨਿਵਾਜਿਆ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਆਪਣੀ ਨਿਰਦੇਸ਼ਤ ਕੀਤੀ ਪੰਜਾਬੀ ਫ਼ਿਲਮ ‘ਵਿਆਹ 7੦ ਕਿਲੋਮੀਟਰ’ ਲਈ ਮਿਲਿਆ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਅਤੇ ਮੀਡੀਆ ਵੱਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮੁਸ਼ਤਾਕ ਪਾਸ਼ਾ ਨੇ ਕਈ ਪ੍ਰਸਿੱਧ ਲੜੀਵਾਰਾਂ ਦਾ ਵੀ ਨਿਰਦੇਸ਼ਨ ਕੀਤਾ ਹੈ, ਜਿਨ੍ਹਾਂ ਵਿੱਚੋਂ ਗਣੇਸ਼ ਲੀਲਾ, ਜਯ ਮਾਂ ਵੈਸ਼ਨੋ ਦੇਵੀ, ਕਸਮ ਸੇ, ਕਿਆਮਤ ਅਤੇ ਨਾ ਆਨਾ ਇਸ ਦੇਸ ਲਾਡੋ ਪ੍ਰਮੁੱਖ ਹਨ।

Comments & Suggestions

Comments & Suggestions

About the author

Punjabi Screen

Leave a Comment

Enter Code *