ਨਿਰਮਾਤਾ ਤੇ ਪ੍ਰਮੋਟਰ ਬਬਲੀ ਸਿੰਘ ਵੱਲੋਂ ਲਾਈਵ ਸਟੂਡੀਓ ਵਿਚ ਇਕ ਹੋਰ ਗੀਤ `ਛੱਲਾ` ਦਾ ਨਿਰਮਾਣ

By  |  0 Comments

ਨਿਰਮਾਤਾ ਤੇ ਪ੍ਰਮੋਟਰ ਬਬਲੀ ਸਿੰਘ ਵੱਲੋਂ ਨਵੇਂ ਖੋਲੇ੍ ਗਏ `ਲਾਈਵ ਸਟੂਡੀਓ` ਵਿਚ ਜਿੱਥੇ ਪਹਿਲਾਂ ਵੀ ਕੁਝ ਗੀਤ ਫ਼ਿਲਮਾਏ ਜਾ ਚੁੱਕੇ ਹਨ, ਹੁਣ ੳੁੱਥੇ ਇਕ ਹੋਰ ਗਾਇਕ ਵੀ. ਆਰ. ਕੇ. ਦਾ ਨਵਾਂ ਫੋਕ ਗੀਤ `ਛੱਲਾ` ਰਿਲੀਜ਼ ਹੋਇਆ ਹੈ। ਸ਼ਮਾਰੂ ਕੰਪਨੀ ਦੀ ਪੇਸ਼ਕਸ਼ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਸਜਾਇਆ ਹੈ ਸੰਗੀਤਕਾਰ ਵੀਨੂੰ ਨੇ, ਜਦਕਿ ਇਸ ਦਾ ਵੀਡੀਓ ਫ਼ਿਲਮਾਂਕਣ ਮਨੀ ਸ਼ੇਰਗਿੱਲ ਵੱਲੋਂ ਕੀਤਾ ਗਿਆ ਹੈ।`ਪੰਜਾਬੀ ਸਕਰੀਨ` ਮੈਗਜ਼ੀਨ ਇਸ ਗੀਤ ਦੀ ਮੈਗਜ਼ੀਨ ਪਾਟਨਰ ਹੈ।

Comments & Suggestions

Comments & Suggestions