ਪ੍ਰਣਾਮ: ਸ਼ਹੀਦ ਊਧਮ ਸਿੰਘ, ਅੱਜ 31 ਜੁਲਾਈ ਸ਼ਹੀਦੀ ਦਿਵਸ ਵਿਸ਼ੇਸ਼

By  |  0 Comments

ਜਲਿਆਂਵਾਲਾ ਬਾਗ ਵਿਖੇ ਵਾਪਰੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਸੱਚੇ ਦੇਸ਼ ਭਗਤ ਅਤੇ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਜੀ ਨੂੰ ਅੱਜ 31ਜੁਲਾਈ 2021, ਉਹਨਾਂ ਦੀ 81ਵੀਂ ਬਰਸੀ ਮੌਕੇ ਆਦਰ-ਪ੍ਰਣਾਮ ਸਹਿਤ ਸ਼ਰਧਾਂਜਲੀ ਭੇਂਟ ਕਰਦੇ ਹਾਂ।

-ਅਦਾਰਾ ਪੰਜਾਬੀ ਸਕਰੀਨ

We pay our tribute and salute to the great freedom fighter Shaheed Udham Singh, today’s 31st july on his 81st Shaheedi Divas. Sardar Udham Singh, who avenged the Jallianwala Bagh massacre, his bravery & love for country will continue to inspire our coming generations.

Comments & Suggestions

Comments & Suggestions