‘ਪੰਜਾਬੀ ਸਕਰੀਨ’ ਦੀਵਾਲੀ ਵਿਸ਼ੇਸ ਅੰਕ ਨਾਲ ਸਭ ਨੂੰ ਦੀਵਾਲੀ ਮੁਬਾਰਕ❗ 🎞🎞🎞🎞🎞🎞🎞 Happy Diwali to all of you with new issue of Punjabi Screen Magazine.

By  |  0 Comments

ਅਸੀਂ ਪੰਜਾਬੀ ਸਕਰੀਨ ਮੈਗਜ਼ੀਨ ਦਾ ਟਾਈਟਲ ਪੇਜ ਵਪਾਰਕ ਪੱਖ ਤੋਂ ਸਜਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਚਾਹਤ ਰਹਿੰਦੀ ਹੈ ਕਿਸੇ ਅਸਲ ਹੱਕਦਾਰ ਨੂੰ ਹੀ ਇਹ ਜਗਾ ਮਿਲੇ, ਵਰਨਾ ਰਸਾਲਿਆਂ ਦੇ ਫਰੰਟ ਪੇਜ ਭੜਕੀਲੇ ਜਾਂ ਹੋਰ ਪੱਖਾਂ ਤੋਂ ਹੀ ਸਵਾਰ ਕੇ ਆਕਰਸ਼ਿਤ ਬਣਾਏ ਜਾਂਦੇ ।
ਇਸੇ ਲੜੀ ਵਿਚ ਅੱਜ ਅਸੀਂ ਪੰਜਾਬੀ ਸਕਰੀਨ ਰਸਾਲੇ ਦੀ 12ਵੀਂ ਦੀਵਾਲੀ ਮਨਾਉਂਦੇ ਹੋਏ, ਇਹ ਵਿਸ਼ੇਸ ਅੰਕ ਪੰਜਾਬੀ ਸਿਨੇਮਾ ਵਿਚ ਵਿਚਰਦਿਆਂ ਆਪਣੀ 51ਵੀਂ ਵਰੇਗੰਢ ਮਨਾ ਚੁਕੇ ਪੰਜਾਬੀ ਸਿਨੇਮਾ ਦੀ ਅੱਧੀ ਸਦੀ ਦੀ ਫਨਕਾਰ ਸ਼ਖ਼ਸੀਅਤ ਜਨਾਬ ਵਿਜੈ ਟੰਡਨ ਹੋਰਾਂ ਦੇ ਨਾਮ ਕਰਦੇ ਹੋਏ ਪੰਜਾਬੀ ਸਕਰੀਨ ਮੈਗਜ਼ੀਨ ਨੂੰ ਸਨਮਾਨਿਤ ਹੋਇਆ ਮਹਿਸੂਸ ਕਰ ਰਹੇ ਹਾਂ ।
ਆਓ ਵਿਜੈ ਟਡੰਨ ਜੀ ਦੇ ਸਨਮਾਨ ਵਿਚ ਇਸ ਟਾਈਟਲ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਕੇ ਪੰਜਾਬੀ ਸਿਨੇਮਾ ਪ੍ਰੇਮੀ ਹੋਣ ਦਾ ਫਰਜ਼ ਨਿਭਾਈਏ।

Comments & Suggestions

Comments & Suggestions