ਬ੍ਰਦਰਹੁੱਡ

By  |  0 Comments

`ਗੱਲਾਂ ਮਿੱਠੀਆਂ` ਗੀਤ ਜ਼ਰੀਏ ਚੰਗਾ ਨਾਮਣਾ ਖੱਟ ਚੁੱਕੇ ਗਾਇਕ ਮਨਕੀਰਤ ਔਲਖ ਦਾ ਨਵਾਂ ਗੀਤ `ਬ੍ਰਦਰਹੁੱਡ` ਰਿਲੀਜ਼ ਹੋਇਆ। ਯਾਰਾਂ ਦੀ ਯਾਰੀ ਨੂੰ ਬਿਆਨ ਕਰਦੇ ਇਸ ਗੀਤ ਦੇ ਬੋਲ `ਯਾਰਾਂ ਬਿਨ ਕੱਖ ਦਾ ਯਾਰਾਂ ਨਾਲ ਲੱਖ ਦਾ` ਯਾਰੀ ਦੀ ਬਾਤਾਂ ਨੂੰ ਬਿਆਨ ਕਰਦੇ ਹਨ। ਮਿਕਸ ਸਿੰਘ ਦੀਆਂ ਮਿਊਜ਼ਿਕ ਧੁੰਨਾਂ `ਚ ਤਿਆਰ ਗੀਤ ਦੇ ਬੋਲਾਂ ਨੂੰ ਸਿੰਘਾ ਵੱਲੋ ਲਿਖਿਆ ਗਿਆ ਹੈ। ਵੀਡੀਓ ਨੂੰ ਸੁੱਖ ਸੰਘੇੜਾ ਵੱਲੋਂ ਬਣਾਇਆ ਗਿਆ ਹੈ। ਨਾਮਵਰ ਮਿਊਜ਼ਿਕ ਕੰਪਨੀ `ਸਾਗਾ ਮਿਊਜ਼ਿਕ` ਵੱਲੋਂ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।

-ਸਾਕਾ ਨੰਗਲ

Comments & Suggestions

Comments & Suggestions