‘ਮੰਜੇ ਬਿਸਤਰੇ 2’ ਦੇ ਟ੍ਰੇਲਰ ਦੀ ਰਿਲੀਜ਼ ਤਾਰੀਖ ਹੋਈ ਅਨਾਊਂਸ / ManjeBistre 2: Trailer Release Date Announced!

By  |  0 Comments

ਜਿਸ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਤਾਰੀਖ ਕਰ ਦਿੱਤੀ ਹੈ ਗਿੱਪੀ ਗਰੇਵਾਲ ਨੇ ਅਨਾਊਂਸ।

ਜੀ ਹਾਂ, 16 ਮਾਰਚ ਨੂੰ ਆ ਰਿਹਾ ਹੈ ਫ਼ਿਲਮ ‘ਮੰਜੇ ਬਿਸਤਰੇ 2’ ਦਾ ਟ੍ਰੇਲਰ।ਫ਼ਿਲਮ ਦੀ ਟੀਮ ਵੱਲੋਂ ਇੱਕ ਪੋਸਟਰ ਜਾਰੀ ਕਰਕੇ ਅਨਾਊਂਸ ਕੀਤੀ ਗਈ ਟ੍ਰੇਲਰ ਰਿਲੀਜ਼ ਕਰਨ ਦੀ ਤਾਰੀਖ, ਜਿਸ ਨੂੰ ਗਿੱਪੀ ਗਰੇਵਾਲ ਅਤੇ ਸਾਗਾ ਮਿਊਜ਼ਿਕ ਵੱਲੋਂ ਵੀ ਆਪਣੇ ਸ਼ੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ।ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਥੱਲੇ ਗਿੱਪੀ ਗਰੇਵਾਲ ਵੱਲੋਂ ਇਸ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਦੀ ਕਹਾਣੀ ਅਤੇ ਸਕਰੀਨ ਪਲੇਅ ਵੀ ਗਿੱਪੀ ਗਰੇਵਾਲ ਨੇ ਹੀ ਲਿਖੇ ਹਨ।12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਨਿਰਦੇਸ਼ਿਤ ਕੀਤਾ ਹੈ ਬਲਜੀਤ ਸਿੰਘ ਦਿਓ ਨੇ ਅਤੇ ਸੰਗੀਤ ਰਿਲੀਜ਼ ਕੀਤਾ ਹੈ ਸਾਗਾ ਮਿਓਜ਼ਿਕ ਨੇ।

ManjeBistre 2: Trailer Release Date Announced!

Finally, what we all have been waiting for, is revealed! ManjeBistre 2 trailer is going to release on the 16th of March 2019. The makers have today announced the release of trailer with a Poster, which was shared by the man himself, Gippy Grewal, and by Saga Music on the YouTube handle of which the trailer will be released. Produced under Humble Motion Pictures by Gippy Grewal, the film’s story and screenplay is also given by Gippy Grewal. ManjeBistre 2 has been directed by Baljit Singh Deo, and the film’s music will be released by Saga Music. Film releasing on 12th April, 2019.

Gippy Grewal’s Insta Handle https://www.instagram.com/p/Bu5VLaQHZ3G/?utm_source=ig_web_copy_link

Saga Music Insta Handle: https://www.instagram.com/p/Bu5Wr8_l3PF/?utm_source=ig_web_copy_link

Comments & Suggestions

Comments & Suggestions