‘ਯਾਰਾ ਵੇ’ ਦਾ ਟ੍ਰੈਲਰ ਭਲਕੇ ਹੋਵੇਗਾ ਰਿਲੀਜ਼ / ‘Yaara Ve’ Trailer Releasing Tomorrow

By  |  0 Comments

(ਪ.ਸ) 5 ਅਪ੍ਰੈਲ ਨੂੰ ਵੱਡੇ ਪੱਧਰ ‘ਤੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫ਼ਿਲਮ ‘ਯਾਰਾ ਵੇ’ ਦਾ ਟ੍ਰੈਲਰ ਕੱਲ ਯਾਨੀਕਿ 11 ਮਾਰਚ ਨੂੰ ਰਿਲੀਜ਼ ਹੋਵੇਗਾ। ਗੋਲਡਨ ਬ੍ਰਿਜ ਫ਼ਿਲਮਜ਼ ਐਂਡ ਐਂਟਰਟੇਨਮੈਂਟ ਪਾ.ਲਿਮ. ਦੇ ਬੈਨਰ ਹੇਠ ਨਿਰਮਾਤਾ ਬੱਲੀ ਸਿੰਘ ਕਕੜ ਅਤੇ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਇਸ ਫ਼ਿਲਮ ‘ਚ ਯੁਵਰਾਜ ਹੰਸ, ਗਗਨ ਕੌਕਰੀ, ਰਘੁਬੀਰ ਬੋਲੀ ਤੇ ਮੋਨਿਕਾ ਗਿੱਲ ਮੁੱਖ ਕਿਰਦਾਰ ਵਿਚ ਨਜ਼ਰ ਆਉਣਗੇ। ਯੋਗਰਾਜ ਸਿੰਘ, ਬੀ.ਐਨ.ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਲੀਵਾਲ, ਸਰਦਾਰ ਸੋਹੀ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ,  ਰਾਣਾ ਜੰਗ ਬਹਾਦੁਰ ਤੇ ਪਾਲੀ ਸੰਧੂ ਵੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ। 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟ੍ਰੈਲਲ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਹੈ ।

‘Yaara Ve’ Trailer Releasing Tomorrow

(P.S) Producer Bally Kakar said “Starring Yuvraj Hans, Gagan Kokri, Raghubir Boli, Monika Gill & others, Rakesh Mehta’s Punjabi movie Yaara Ve is all set to hit the cinemas on April 5. The trailer will be releasing on tomorrow March 11. This film has been produced by Golden Bridge Films and Entertainment Pvt.Ltd”.

Comments & Suggestions

Comments & Suggestions