ਲਓ ਜੀ `ਜੱਟ ਐਂਡ ਯੈਂਕਣ` ਵੀ ਤਿਆਰ

By  |  0 Comments

ਡਾਇਰੈਕਟਰ ਲਾਡੀ ਢਿੱਲੋਂ ਦੀ ਪੰਜਾਬੀ ਫੀਚਰ ਫ਼ਿਲਮ “ਜੱਟ ਐਂਡ ਯੈਂਕਣ“ ਸਤੰਬਰ ਵਿਚ ਰਿਲੀਜ਼ ਹੋ ਰਹੀ ਹੈ। ਜਿਸ ਵਿਚ ਮੁੱਖ  ਭੂਮਿਕਾ ਵਿਚ ਹੀਰੋ ਰਮਨ ਜੰਮੂ ਤੇ ਹੀਰੋਇਨ ਪ੍ਰੀਤ ਔਲਖ ਹੈ। ਬਾਕੀ ਕਲਾਕਾਰਾਂ ਵਿਚ ਗੁਰ ਰੰਧਾਵਾ ਨੈਗੇਟਿਵ ਰੋਲ ਵਿਚ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਦੂ, ਮਿੰਟੋ ਪੀ. ਟੀ. ਸੀ. ਚੈਨਲ ਪੰਜਾਬੀ, ਉਮੰਗ ਸ਼ਰਮਾ, ਗੁਰਪ੍ਰੀਤ ਸੰਧੂ (ਸ਼ਾਨ ਫਿਲਮਜ਼ ਪੰਜਾਬ), ਅਮਨਪ੍ਰੀਤ ਕੌਰ ਲੁਧਿਆਣਾ, ਜਤਿੰਦਰ ਸ਼ਰਮਾ, ਹੀਰਾ ਬਜੋਤੜਾ, ਨੀਰਜ ਸ਼ਰਮਾ, ਦਿਲ ਬਿਆਸ ਪਠਾਨਕੋਟ, ਏ ਪੀ ਮੌਰੀਆ ਅਤੇ ਹੋਰ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।

Comments & Suggestions

Comments & Suggestions