ਲਖਵਿੰਦਰ ਵਡਾਲੀ ਦਾ ਕੰਗਨਾ

By  |  0 Comments

ਇਸ ਸਾਲ ਦੇ ਵਧੀਆ ਗਾਣਿਆਂ ਵਿਚ ਇਕ ਗੀਤ ਹੋਰ ਸ਼ਾਮਲ ਕਰਨ ਜਾ ਰਿਹਾ ਹੈ ਗਾਇਕ ਲਖਵਿੰਦਰ ਵਡਾਲੀ ਇਸ ਹਫ਼ਤੇ ਲੈ ਕੇ ਆਵੇਗਾ ਆਪਣਾ ਨਵਾਂ ਗੀਤ ‘ਕੰਗਨਾ’। ਜਿਸ ਦਾ ਸੰਗੀਤ ਤਿਆਰ ਕੀਤਾ ਹੈ ਆਰ. ਬੀ. ਨੇ ਅਤੇ ਗੀਤ ਲਿਖੇ ਹਨ ਸੁੰਦਰ ਮੱਖਣਾ ਨੇ। ਨਿਰਦੇਸ਼ਕ ਜੋਤ ਸੋਹਲ ਨੇ ਇਸ ਗੀਤ ਦੀ ਵੀਡੀਓ ਨੂੰ ਵੱਖਰੀ ਰੰਗਤ ਦਿੱਤੀ ਹੈ, ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ। ਇਸ ਗੀਤ ਵਿਚ ਪ੍ਰਸਿੱਧ ਮਾਡਲ ਸੰਦੀਪ ਬੇਦੀ ਅਤੇ ਅੰਮ੍ਰਿਤਪਾਲ ਬਿੱਲਾ ਨੇ ਆਪਣੀ ਅਦਾਕਾਰੀ ਨਾਲ ਇਸ ਗੀਤ ਨੂੰ ਹੋਰ ਖ਼ੂਬਸੂਰਤ ਬਣਾਇਆ ਹੈ।

Comments & Suggestions

Comments & Suggestions