ਵਰਲਡਵਾਈਡ ਹਿੱਟ ਇੰਗਲਿਸ਼ ਫਿਲਮ “ਟਾਇਟੈਨਿਕ ਮੁੜ ਹੋਵੇਗੀ ਰਿਲੀਜ਼

By  |  0 Comments

25 ਵਰ੍ਹੇ ਪਹਿਲਾਂ ਰਿਲੀਜ਼ ਹੋਈ ਵਰਲਡਵਾਈਡ ਹਿੱਟ ਇੰਗਲਿਸ਼ ਫਿਲਮ “ਟਾਇਟੈਨਿਕ”
ਨੂੰ ਇਸ ਦੀ ਸਿਲਵਰ ਜੁਬਲੀ ਮੌਕੇ ਦੁਬਾਰਾ ਰਿਲੀਜ਼ ਕੀਤਾ ਜਾ ਰਿਹਾ ਹੈ।
ਟਾਇਟੈਨਿਕ ਹਾਦਸੇ ਦੌਰਾਨ ਦਰਦਨਾਕ ਘਟਨਾਵਾਂ ਦੌਰਾਨ ਉਭਰੀ ਪ੍ਰੇਮ ਗਾਥਾ ਵਾਲੀ ਇਹ ਫ਼ਿਲਮ 10 ਫਰਵਰੀ ਨੂੰ ਵੈਲੇਨਟਾਈਨ ਹਫਤੇ ਮੌਕੇ 4ਕੇ-3ਡੀ ਫਾਰਮੇਟ ਵਿਚ ਰਿਲੀਜ਼ ਕੀਤੀ ਜਾ ਰਹੀ ਹੈ।
ਲੇਖਕ-ਨਿਰਦੇਸ਼ਕ ਜੇਮਸ ਕੈਮਰੋਨ ਦੁਆਰਾ ਬਣਾਈ ਅਤੇ ਪੈਰਾਮਾਊਂਟ ਪਿਕਚਰਜ਼ ਵਲੋਂ ਪ੍ਰੋਡਿਊਸ ਕੀਤੀ ਇਹ ਫ਼ਿਲਮ 19ਦਸੰਬਰ 1997 ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋਈ ਤੇ ਸੁਪਰ ਡੁਪਰ ਹਿੱਟ ਰਹੀ ਸੀ।

Comments & Suggestions

Comments & Suggestions