ਫ਼ਿਲਮ ‘ਚੰਨ ਤਾਰਾ’ ਦੀ ਸ਼ੂਟਿੰਗ ਜ਼ੋਰਾਂ ਤੇ

By  |  0 Comments

ਨਿਰਮਾਤਾ ਸਤਨਾਮ ਟਾਟਲਾ ਵੱਲੋਂ ‘ਟਾਟਲਾ ਆਰਟ ਅਤੇ ਐਂਟਰਟੇਨਮੈਂਟ’ ਕੰਪਨੀ ਦੇ ਬੈਨਰ ਹੇਠ ਵਿਨੀਤ ਅਟਵਾਲ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ ਜਾਣ ਵਾਲੀ ਫ਼ਿਲਮ ‘ਚੰਨ ਤਾਰਾ’ ਦਾ ਮਹੂਰਤ 1 ਅਪੈ੍ਰਲ ਆਦਮਪੁਰ ਵਿਖੇ ਕੀਤੇ ਜਾਣ ਉਪਰੰਤ ਹੁਸ਼ਿਆਰਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸ਼ੂਟਿੰਗ ਜ਼ੋਰਾਂ ’ਤੇ ਚੱਲ ਰਹੀ ਹੈ। ਇਸ ਫ਼ਿਲਮ ਵਿਚ ਲੀਡ ਕਲਾਕਾਰ ਨਵ ਬਾਜਵਾ ਅਤੇ ਅਦਾਕਾਰਾ ਜਸ਼ਨ ਅਗਨੀਹੋਤਰੀ ਤੋਂ ਇਲਾਵਾ ਬਾਲੀਵੁੱਡ  WhatsApp Image 2018-04-11 at 10.00.32ਦੇ ਪ੍ਰਸਿੱਧ ਐਕਟਰ ਅਰੁਨ ਬਖ਼ਸ਼ੀ, ਅਰਵਿੰਦਰ ਭੱਟੀ, ਦਲਜੀਤ ਅਰੋੜਾ ਅਤੇ ਪੰਜਾਬੀ ਗਾਇਕ ਸੁਰਿੰਦਰ ਲਾਡੀ ਵੀ ਵਿਸ਼ੇਸ਼ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦੇ ਡੀ. ਓ. ਪੀ. ਮਾਂਗਟ ਬੱਧਣ ਹਨ।

Comments & Suggestions

Comments & Suggestions