ਫ਼ਿਲਮ `ਜਿੰਦੜੀ` ਦਾ ਗੀਤ ਕਾਲਾ ਸ਼ਾਹ ਕਾਲਾ

By  |  0 Comments

2 ਨਵੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ `ਜਿੰਦੜੀ` ਦਾ ਗੀਤ `ਕਾਲਾ ਸ਼ਾਹ ਕਾਲਾ` ਰਿਲੀਜ਼ ਹੋਇਆ ਹੈ, ਜਿਸ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  ਗਾਇਕਾ ਮੰਨਤ ਨੂਰ ਵੱਲੋਂ ਗਾਏ ਇਸ ਗੀਤ ਨੂੰ ਸੰਗੀਤ ਪ੍ਰਸਿੱਧ ਸੰਗੀਤਕਾਰ ਗੁਰਮੀਤ ਸਿੰਘ ਨੇ ਦਿੱਤਾ ਹੈ ਅਤੇ ਹਰਪ੍ਰੀਤ ਝੰਜਰਾ ਨੇ ਇਸ ਗੀਤ ਦੇ ਬੋਲ ਲਿਖੇ ਹਨ। ਇਸ ਫ਼ਿਲਮ ਦਾ ਮਿਊਜ਼ਿਕ `ਜ਼ੀ. ਕੰਪਨੀ` ਵੱਲੋਂ ਰਿਲੀਜ਼ ਕੀਤਾ ਗਿਆ ਹੈ।  ਫ਼ਿਲਮ `ਜਿੰਦੜੀ` ਰਾਹੀਂ ਦੇਵ ਖਰੌੜ ਆਪਣੇ ਚਾਹੁਣ ਵਾਲਿਆਂ ਦਾ ਇਕ ਵਾਰ ਫੇਰ ਦਿਲ ਜਿੱਤੇਗਾ।

Comments & Suggestions

Comments & Suggestions