Punjabi Screen Entertainment

Trailer Review l Shinda Shinda No Papa l Nausheen Singh l Punjabi Screen Ent. spl. #gippygrewal

Trailer Review Shinda Shinda No Papa Anchor: Nausheen Singh l PSE Exclusive Filmy Story

Tabahi Reloaded l Full Movie l Releasing in Theaters on 3rd May l filmy Story l PS.Ent.

Filmy Story Film: Tabahi Reloaded RELEASE DATE: 3rd May Presenter: PS Ent. Host : @nausheen835 insta: @nausheennnnn3375

Pher Mamla Gadbad hai l Filmy Story l ਫੇਰ ਮਾਮਲਾ ਗੜਗੜ ਹੈ । PS Ent. l Nausheen l 29th March

Presenter: PS Ent. Host : @nausheen835 insta: @nausheennnnn3375 Film: PHER MAMLA GADBAD HAI RELEASE DATE:29TH MARCH

ਮਨਦੀਪ ਸਿੰਘ ਮੰਨਾ ਸਾਹਬ ਨੇ ਕੀ ਕਿਹਾ ਪ੍ਰਿੰਟ ਮੀਡੀਆ ਬਾਰੇ #shorts #printmedia #mandeepsinghmanna

ਪੰਜਾਬ ਦੇ ਮਸ਼ਹੂਰ ਅਤੇ ਬੇਬਾਕ ਸਮਾਜ ਸੇਵਕ ਮਨਦੀਪ ਸਿੰਘ ਮੰਨਾ ਹੋਰਾਂ ਨੇ 14 ਸਾਲ ਤੋਂ ਅੰਮ੍ਰਿਤਸਰ ਤੋਂ ਪਬਲਿਸ਼ ਹੋਣ ਵਾਲੇ ਪੰਜਾਬੀ ਸਿਨੇਮਾ ਦੇ ਇਕਲੌਤੇ ਅਤੇ ਰੰਗਦਾਰ ਮੈਗਜ਼ੀਨ ਨੂੰ ਵਧਾਈ ਦਿੱਤੀ ਅਤੇ ਪ੍ਰਿੰਟ ਮੀਡੀਆ ਜੋ ਕਿਹਾ ਉਹ ਪੂਰੀ ਵੀਡੀਓ ਰਾਹੀਂ ਜ਼ਰੂਰ ਸੁਣੋ।

Inderjit Nikku l thanks for good wishes to Punjabi Screen #shorts #inderjitnikku #inderjitnikkusongs

famous singing star Inderjeet Nikku congratulating Punjabi Screen on his 15th ANNIVERSARY.

Upcoming Punjabi Movies l Filmy Story l Feb-April । PS Ent. l Nausheen

Filmy Story l Attarction: 23rd feb 2024 to 12th April 2024 Upcoimg Punjabi Movies। Note: some release dates of movies may be changed or some movies may be missed in our filmy story. Only lead star cast 2/3 names are mentioned. Presenter: PS Ent. Host : @nausheen835 insta: @nausheennnnn3375

Jatti 15 Murrabean wali।Releasing 15th March l #aaryababbar #lakhwinder #gugnigill

ਜੱਟੀ 15 ਮੁਰੱਬਿਆਂ ਵਾਲੀ ਰਿਲੀਜ਼ ਡੇਟ: 15 ਮਾਰਚ ਵਿਸ਼ੇਸ ਫ਼ਿਲਮੀ ਸਟੋਰੀ:ਪੰਜਾਬੀ ਸਕਰੀਨ ਐਂਟਰਟੇਨਮੈਂਟ ਚੈਨਲ ਹੋਸਟ:ਨੌਸ਼ੀਨ ਰਿਲੀਜ਼ ਅਤੇ ਸੰਗੀਤ : ਵਾਈਟ ਹਿੱਲ ਸਟੂਡੀਓਜ਼ ਨਿਰਮਾਤਾ: ਗੁਰਦੀਪ ਪਨੈਚ (ਪਨੈਚ ਪ੍ਰੋਡਕਸ਼ਨਜ਼ ਨਿਰਦੇਸ਼ਕ: ਦੇਵੀ ਸ਼ਰਮਾ ਲੇਖਕ:ਖੁਸਬੂ ਸ਼ਰਮਾ ਸਟਾਰਕਾਸਟ:ਆਰਿਆ ਬੱਬਰ, ਗੁਗਨੀ ਗਿੱਲ,ਲਖਵਿੰਦਰ ਕਾਰਜਕਾਰੀ ਨਿਰਮਾਤਾ: ਸੁਮਿਤ ਮਾਣਕ

Warning 2 l Spl story Part 2 l ਵਾਰਨਿੰਗ 2 ਵਿਚਲੀਆਂ ਖ਼ੂਬੀਆਂ ।

Punjabi Screen Entertainment #warning2 #gippygrewal Spl story Part 2 ਵਾਰਨਿੰਗ 2 ਵਿਚਲੀਆਂ ਖ਼ੂਬੀਆਂ Anchor : Nausheen

Warning 2 l Spl.Filmy Story l Releasing 2nd-Feb-2024 l Nausheen #gippygrewal #warning2

Punjabi Screen Entertainment Spl. Filmy Story #warning2 Releasing 2nd-Feb-2024 Anchor : Nausheen @gippygrewal

Mahendra Kapoor's l 90th birthday l Kunwar Vijay Pratap Singh celebration l 9th Jan 2024.

Legendary Singer Mahendra Kapoor's 90th birthday l celebrated by Punjabi Screen Club Amrotsar. on 9th Jan 2024.

Chann l Warning 2 l Nausheen spl story l #Chann #shorts #warning2

New Song Chann l Film: Warning 2 l Nausheen spl story l #Chann #shorts #warning2 #gippygrewal

Chann l Spl Song Story l Nausheenl l Warning 2 l pse exclusive

Song: Chann Spl Song Story Host: Nausheen Upcoming Movie:Warning 2 2nd Feb. Hero: Gippy Grewal pse exclusive

Bollywood v/s Sikh Characters l Random Talk l EP 1 l Animal l Dunky l Sikh Characters l P.S.ENT.

Important Discussion between Dajit Singh Arora Editor Punjabi Screen Magazine and Amritpal Singh Billa Sabat Surat Sikh Actor. TOPIC: Role of Sikh Actors in Bollywood Venue:P.S Entertainment Studio Mohali Video Credit: Jaswant Singh Tony

Trending Toli Yaaran Di l Filmi Khabran l #TTYD । New Punjabi Movies l P.S.Entertainment Spl.

Spl News. P.S.Entertainment Punjabi Movie Announcement V.J : Shiwani Parjapat Film:Discription TRENDING TOLI YAARAN DI Presenters:Ravinderjit Dariya & Babli Singh Produced By.BIG BAT FILMS Directed by: Manjot Singh

Badla Jatti da । Re Make l Punjabi Screen Entertainment Exclusive News

Get Ready for remake of Badla Jatti da in 3 languages, Punjabi-Rajasthani- Harayani ਮੁੜ ਬਣੇਗੀ "ਬਦਲਾ ਜੱਟੀ ਦਾ " (ਪੰਜਾਬੀ ਸਕਰੀਨ) ਭਰੋਸੇਯੋਗ ਸੂਤਰਾਂ ਤੋਂ ਮਿਲੇ ਵੇਰਵੇ ਮੁਤਾਬਕ ਆਪਣੇ ਸਮੇਂ ਦੀ ਬਲਾਕ ਬਾਸਟਰ ਰਹੀ ਇਕਬਾਲ ਢਿੱਲੋਂ ਨਿਰਮਤ ਤੇ ਗੁੱਗੂ ਗਿੱਲ-ਯੋਗਰਾਜ-ਸੁਨੀਤਾ ਧੀਰ ਅਭਿਨੀਤ ਫ਼ਿਲਮ ਬਦਲਾ ਜੱਟੀ ਦਾ(1991) ਦਾ ਇਤਿਹਾਸ ਮੁੜ ਦੁਹਰਾਇਆ ਜਾਵੇਗਾ। ਇਸ ਵਾਰ ਇਸ ਫ਼ਿਲਮ ਦਾ ਕੈਨਵਸ ਬਹੁਤ ਹੀ ਵਿਸ਼ਾਲ ਅਤੇ ਅਤਿ ਆਧੁਨਿਕ ਹੋਵੇਗਾ। ਇਸ ਫਿਲਮ ਦੇ ਰੀਮੇਕ ਦੀ ਅਹਿਮੀਅਤ ਇਸ ਲਈ ਵੀ ਵੱਧ ਨਜ਼ਰ ਆ ਰਹੀ ਹੈ ਕਿ ਕਿਉਂਕਿ ਇਸ ਦਾ ਨਿਰਮਾਣ ਵੀ ਆਸ਼ੀਰਵਾਦ ਵੀਡੀਓ ਸਮੇਤ,ਪੁਰਾਣੀ ਟੀਮ ਹੀ ਕਰੇਗੀ ਜਿਸ ਨੇ "ਜੱਟ ਜਿਊਣਾ ਮੋੜ" ਅਤੇ "ਪੁੱਤ ਜੱਟਾਂ ਦੇ" ਵਰਗੀਆਂ ਫ਼ਿਲਮਾਂ ਬਣਾ ਕੇ ਪੰਜਾਬੀ ਫ਼ਿਲਮੀ ਇਤਿਹਾਸ ਦੇ ਪੰਨੇ ਸੁਨਿਹਰੀ ਕੀਤੇ ਸਨ, ਜਿਹਨਾਂ ਤੇ ਅਜੇ ਤੱਕ ਕੋਈ ਨਵੀਂ ਪਰਤ ਨਹੀਂ ਚੜ੍ਹਾ ਸਕਿਆ। ਇਸ ਵਾਰ ਇਹ ਫ਼ਿਲਮ ਪੰਜਾਬੀ ਦੇ ਨਾਲ ਨਾਲ ਰਾਜਸਥਾਨੀ ਅਤੇ ਹਰਿਆਣਵੀ ਭਾਸ਼ਾਵਾਂ ਵਿਚ ਵੀ ਬਣੇਗੀ। ਜੇ ਫ਼ਿਲਮ "ਬਦਲਾ ਜੱਟੀ ਦਾ" ਵਿਚਲੇ ਮੁੱਖ ਕਿਰਦਾਰਾਂ ਦੀ ਗੱਲ ਕਰੀਏ ਤਾਂ "ਜੈਲਦਾਰ ਜੰਗ ਸਿੰਘ" ਵਾਲਾ ਕਿਰਦਾਰ ਇਸ ਵਾਰ ਗੁੱਗੂ ਗਿੱਲ ਵਲੋਂ ਨਿਭਾਇਆ ਜਾਣਾ ਲੱਗਭਗ ਤਹਿ ਹੈ, ਬਸ ਵੇਖਣਾ ਇਹ ਹੋਵੇਗਾ ਕਿ ਕਿਹੜਾ ਕਲਾਕਾਰ ਗੁੱਗੂ ਗਿੱਲ ਵਲੋਂ ਨਿਭਾਏ "ਜੱਗਾ" ਦੇ ਕਿਰਦਾਰ ਦੀ ਜਗਾਹ ਲੈ ਕਿ ਇਸ ਨਾਲ ਇਨਸਾਫ ਕਰ ਪਾਵੇਗਾ ਅਤੇ ਕੌਣ ਬਣੇਗੀ ਇਸ ਵਾਰ ਸੁਨੀਤਾ ਧੀਰ ਦੀ ਥਾਂ "ਗੁਲਾਬੋ" ⁉️

Mumbai Premiere l Maujaan Hi Maujaan l P.S.Entertainment l Exclusive Story l Shiwani Parjapat

Mumbai Premiere l Maujaan Hi Maujaan l Exclusive Story l Punjabi Screen Entertainment 18th October 2023 Mumbai Story Anchor: Shiwani Parjapat Movie Release :20th October 2023

Maujaan Hi Maujaan l Special Story l Haraya Bhi Diwana l 20th October l New Punjabi Movie

Maujaan Hi Maujaan l Special Story l Haraya Bhi Diwana l 20th October l New Punjabi Movie

Jatti 15 Murrabean wali । Aarya Babbar । Khulliyan Gallan l EP7 l Saniya Pannu

Programme: Khulliyan Gallan Artist: Arya Babbar Host: Saniya Pannu Topic: Theatre Banner: Punjabi Screen Entertainment Exclusive Shoot Location: P.S.E. Studio Mohali

ਆਪਣੇ ਫ਼ਿਲਮ ਨਿਰਮਾਤਾ ਨੂੰ ਪ੍ਰੇਸ਼ਾਨ ਨਾ ਕਰੋ। ਆਰਿਆ ਬੱਬਰ। #shorts #bollywoodactor #punjabiactor

Don't Irritate your film producer l Arya Babbar #shorts #interview #bollywoodactor #punjabiactor