Congratulations !!! Indian Men’s Hockey Team

By  |  0 Comments

ਜਰਮਨੀ ਨੂੰ ਹਰਾ ਕੇ ਕਾਂਸੇ ਦਾ ਤਗਮਾ ਹਾਸਲ ਕਰ ਭਾਰਤੀ ਹਾਕੀ ਟੀਮ (ਪੁਰਸ਼) ਨੇ ਓਲੰਪਿਕਸ ਵਿਚ ਸਾਡੇ ਦੇਸ਼ ਦਾ ਮਾਣ ਵਧਾ ਕੇ 41 ਸਾਲਾ ਬਾਅਦ ਇਤਿਹਾਸ ਸਿਰਜਿਆ ਹੈ। ਭਾਰਤੀ ਹਾਕੀ ਟੀਮ ਅਤੇ ਸਮੁੱਚੇ ਖੇਡ ਪ੍ਰੇਮੀਆਂ ਨੂੰ ਬਹੁਤ ਬਹੁਤ ਵਧਾਈ।

Congratulations to Indian hockey team and game lovers of india for this historic moment as Men’s Hockey Team wins Bronze Medal in Olympics after 41 years by defeating Germany in a scintillating match. Congratulations to all the boys & their coaches too for this tremendous achievement ! Jai Bharat 🇮🇳

Comments & Suggestions

Comments & Suggestions